CURRENT PLEDGES: 216888

Antibiotic Guardian Logo
ਵੀਡੀਓ ਲਈ ਸਬਟਾਈਟਲਸ ਚਾਲੂ ਕਰਨ ਲਈ, cc (ਵੀਡੀਓ ਸਕ੍ਰੀਨ ਦੇ ਹੇਠਲੇ ਸੱਜੇ ਸੈਕਸ਼ਨ) 'ਤੇ ਕਲਿੱਕ ਕਰੋ

ਐਂਟੀਬਾਇਓਟਿਕ ਪ੍ਰਤੀਰੋਧ ਅੱਜ ਸਾਡੇ ਸਾਮ੍ਹਣੇ ਮੌਜੂਦ ਸਭ ਤੋਂ ਵੱਡੇ ਖਤਰਿਆਂ ਵਿੱਚੋਂ ਇੱਕ ਬਣਿਆ ਹੋਇਆ ਹੈ।

ਇਹ ਤੁਹਾਡੇ ਲਈ ਢੁੱਕਵਾਂ ਕਿਉਂ ਹੈ:

ਅਸਰਦਾਰ ਐਂਟੀਬਾਇਓਟਿਕਸ ਤੋਂ ਬਿਨਾਂ ਬਹੁਤ ਸਾਰੇ ਨਿਯਮਿਤ ਇਲਾਜ ਖਤਰਨਾਕ ਹੋ ਜਾਣਗੇ। ਟੁੱਟੀਆਂ ਹੱਡੀਆਂ ਨੂੰ ਠੀਕ ਕਰਨਾ, ਮੁੱਢਲੇ ਓਪਰੇਸ਼ਨ, ਇੱਥੋਂ ਤੱਕ ਕਿ ਕੀਮੋਥੈਰੇਪੀ ਅਤੇ ਪਸ਼ੂਆਂ ਦੀ ਸਿਹਤ, ਇਹ ਸਭ ਕਾਰਗਰ ਐਂਟੀਬਾਇਓਟਿਕਸ ਤੱਕ ਪਹੁੰਚ 'ਤੇ ਨਿਰਭਰ ਕਰਦੇ ਹਨ।

ਅਸੀਂ ਤੁਹਾਡੇ ਤੋਂ ਕੀ ਕਰਵਾਉਣਾ ਚਾਹੁੰਦੇ ਹਾਂ:

ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਐਂਟੀਬਾਇਓਟਿਕਸ ਵਾਇਰਸਾਂ ਦਾ ਇਲਾਜ ਜਾਂ ਰੋਕਥਾਮ ਨਹੀਂ ਕਰਦੇ, ਜਿਸ ਵਿੱਚ ਉਹ ਵਾਇਰਸ ਵੀ ਸ਼ਾਮਲ ਹੈ ਜੋ COVID19 ਦਾ ਕਾਰਨ ਬਣਦਾ ਹੈ। ਪ੍ਰਤੀਰੋਧ ਨੂੰ ਹੌਲੀ ਕਰਨ ਲਈ ਸਾਨੂੰ ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਦੀ ਲੋੜ ਹੈ। ਅਸੀਂ ਆਮ ਲੋਕਾਂ, ਵਿਦਿਆਰਥੀਆਂ ਅਤੇ ਸਿੱਖਿਅਕਾਂ, ਕਿਸਾਨਾਂ, ਪਸ਼ੂ ਚਿਕਿਤਸਕ ਅਤੇ ਮੈਡੀਕਲ ਕਮਿਊਨਿਟੀਆਂ ਅਤੇ ਪੇਸ਼ੇਵਰ ਸੰਗਠਨਾਂ ਨੂੰ ਐਂਟੀਬਾਇਓਟਿਕ ਗਾਰਡੀਅਨਸ ਬਣਨ ਦਾ ਸੱਦਾ ਦਿੰਦੇ ਹਾਂ।

ਕਾਰਵਾਈ ਲਈ ਬੁਲਾਵਾ:

ਇਸ ਬਾਰੇ ਇੱਕ ਸਧਾਰਨ ਪ੍ਰਤਿਗਿਆ ਚੁਣੋ ਕਿ ਤੁਸੀਂ ਐਂਟੀਬਾਇਓਟਿਕਸ ਦੀ ਬਿਹਤਰ ਵਰਤੋਂ ਕਿਵੇਂ ਕਰੋਗੇ ਅਤੇ ਇਨ੍ਹਾਂ ਮਹੱਤਵਪੂਰਨ ਦਵਾਈਆਂ ਨੂੰ ਅਪ੍ਰਚਲਿਤ ਹੋਣ ਤੋਂ ਕਿਵੇਂ ਬਚਾਓਗੇ।

ਐਂਟੀਬਾਇਓਟਿਕ ਗਾਰਡੀਅਨ ਯੂਕੇ ਰੋਗਾਣੂਨਾਸ਼ਕ ਪ੍ਰਤੀਰੋਧ ਰਣਨੀਤੀ, ਯੂਰਪੀਅਨ ਐਂਟੀਬਾਇਓਟਿਕ ਜਾਗਰੂਕਤਾ ਦਿਵਸ ਅਤੇ ਵਿਸ਼ਵ ਐਂਟੀਬਾਇਓਟਿਕ ਜਾਗਰੂਕਤਾ ਹਫ਼ਤੇ ਦਾ ਸਮਰਥਨ ਕਰਦਾ ਹੈ

"ਐਂਟੀਬਾਇਓਟਿਕ ਗਾਰਡੀਅਨ ਬਣੋ
ਹੁਣੇ ਆਪਣੀ ਪ੍ਰਤਿਗਿਆ ਚੁਣੋ!"

ਮੈਂ ਹਾਂ
ਪ੍ਰਤਿਗਿਆ ਦਾ ਸੁਨੇਹਾ ਚੁਣੋ
ਸੁਨੇਹੇ ਹੇਠਾਂ ਵਿਖਾਏ ਜਾਣਗੇ
ਸਿਹਤ ਸੰਭਾਲ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ, ਕਿਰਪਾ ਕਰਕੇ ਆਪਣੇ ਕੰਮ ਦੀ ਥਾਂ ਜਾਂ ਯੂਨੀਵਰਸਿਟੀ ਦਾ ਪੋਸਟਕੋਡ ਪ੍ਰਦਾਨ ਕਰੋ। ਅਧਿਕਤਮ 9 ਵਿੱਚੋਂ 0 ਅੱਖਰ।
ਫ਼ਾਲੋ ਅੱਪ ਕਰਨ ਦੀ ਇਜਾਜ਼ਤ
ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਸਬਮਿਟ ਕਰਨ ਤੋਂ ਪਹਿਲਾਂ * ਨਾਲ ਚਿੰਨ੍ਹਿਤ ਸਾਰੇ ਲੋੜੀਂਦੇ ਖੇਤਰ ਪੂਰੇ ਕੀਤੇ ਗਏ ਹਨ
ਤੁਹਾਡਾ ਈਮੇਲ ਅਤੇ ਪੋਸਟਕੋਡ ਕਦੇ ਵੀ ਵੈੱਬਸਾਈਟ 'ਤੇ ਜਨਤਕ ਤੌਰ 'ਤੇ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ