SCID ਸਕ੍ਰੀਨਿੰਗ: ਇਹ ਫੈਸਲਾ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਾ ਕਿ ਕੀ ਤੁਸੀਂ ਆਪਣੇ ਬੱਚੇ ਲਈ ਇਹ ਚਾਹੁੰਦੇ ਹੋ
ਗੰਭੀਰ ਇਮਯੂਨੋਡਫੀਸੀਐਂਸੀ (SCID) ਲਈ ਸਕ੍ਰੀਨਿੰਗ ਬਾਰੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਜਾਣਕਾਰੀ
Applies to England
ਦਸਤਾਵੇਜ਼
ਵੇਰਵੇ
ਇਸ ਜਾਣਕਾਰੀ ਨੂੰ ਸਿਹਤ-ਸੰਭਾਲ ਪੇਸ਼ੇਵਰਾਂ ਨਾਲ SCID ਲਈ ਸਕ੍ਰੀਨਿੰਗ ਬਾਰੇ ਮਾਪਿਆਂ ਅਤੇ ਦੇਖਭਾਲਕਰਤਾਵਾਂ ਦੇ ਵਿਚਾਰ-ਵਟਾਂਦਰੇ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ, ਉਸਦੀ ਜਗ੍ਹਾ ਨਹੀਂ ਲੈਣੀ ਚਾਹੀਦੀ।
ਜੇ ਤੁਸੀਂ ਇਸ ਸੇਧ ਦੇ ਕਿਸੇ ਵੀ ਹਿੱਸੇ ਨੂੰ ਪ੍ਰਿੰਟ ਕਰਨਾ ਚਾਹੁੰਦੇ ਹੋ ਤਾਂ ਡਿਜੀਟਲ ਪਰਚੇ ਪ੍ਰਿੰਟ ਕਿਵੇਂ ਕਰਨੇ ਹਨ ਦੇਖੋ।
ਇਸ ਪਬਲੀਕੇਸ਼ਨ ਬਾਰੇ ਕਿਸੇ ਵੀ ਸਵਾਲਾਂ ਲਈ PHE ਸਕ੍ਰੀਨਿੰਗ ਹੈਲਪਡੈਸਕ ਨਾਲ ਸੰਪਰਕ ਕਰੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਇਸਦਾ ਪੂਰਾ ਸਿਰਲੇਖ ਸ਼ਾਮਲ ਕਰਦੇ ਹੋ।