ਤੁਹਾਡੇ ਦਰਮਿਆਨੇ ਪੇਟ ਦੇ ਐਓਰਟਿਕ ਐਨਿਉਰਿਜ਼ਮ (abdominal aortic aneurysm) ਦੀ ਨਿਗਰਾਨੀ (Punjabi)
ਉਹਨਾਂ ਮਰਦਾਂ ਲਈ ਜਾਣਕਾਰੀ ਜਿਨ੍ਹਾਂ ਵਿੱਚ ਸਕ੍ਰੀਨਿੰਗ ਰਾਹੀਂ ਦਰਮਿਆਨੇ ਪੇਟ ਦੇ ਐਓਰਟਿਕ ਐਨਿਉਰਿਜ਼ਮ (abdominal aortic aneurysm) ਦਾ ਪਤਾ ਲੱਗਿਆ ਹੈ।
Applies to England
ਦਸਤਾਵੇਜ਼
ਵੇਰਵੇ
ਉਹਨਾਂ ਮਰਦਾਂ ਲਈ ਜਾਣਕਾਰੀ ਜਿਨ੍ਹਾਂ ਵਿੱਚ ਸਕ੍ਰੀਨਿੰਗ ਰਾਹੀਂ ਦਰਮਿਆਨੇ ਪੇਟ ਦੇ ਐਓਰਟਿਕ ਐਨਿਉਰਿਜ਼ਮ (abdominal aortic aneurysm) ਦਾ ਪਤਾ ਲੱਗਿਆ ਹੈ।
ਇਹ ਜਾਣਕਾਰੀ ਉਹਨਾਂ ਲੋਕਾਂ ਲਈ ਪ੍ਰਿੰਟ ਕਰਨ ਵਾਸਤੇ HTML ਫਾਰਮੈਟ ਵਿੱਚ ਉਪਲਬਧ ਹੈ ਜੋ ਡਿਜੀਟਲ ਜਾਣਕਾਰੀ ਨੂੰ ਐਕਸੈਸ ਨਹੀਂ ਕਰ ਸਕਦੇ।
ਕਿਸੇ ਹੋਰ ਫਾਰਮੈਟ ਦੀ ਬੇਨਤੀ ਕਰਨ ਲਈ, ਤੁਸੀਂ 0300 311 22 33 ‘ਤੇ ਫੋਨ ਕਰ ਸਕਦੇ ਹੋ ਜਾਂ england.contactus@nhs.net ‘ਤੇ ਈਮੇਲ ਕਰ ਸਕਦੇ ਹੋ।